ਭਵਿੱਖ ਵਿੱਚ ਹੋਣ ਵਾਲੀਆਂ ਜਾਂਚਾਂ

ਵਿਸ਼ਹਰਨ (ਡੇਟੋਕਸ)

ਇਹ ਜਾਨਣ ਦੇ ਲਈ ਕਿ ਅਸੀਂ ਆਪਣੇ ਸ਼ਰੀਰ ਨੂੰ ਕਿਵੇਂ ਵਿਸ਼ ਮੁਕਤ ਬਣਾਈਏ, ਸਾਨੂੰ ਵੱਡੇ ‘ਤੇ ਵਿਸਤ੍ਰਤ ਵਿਸ਼ਹਰਨ ਜਾਂਚਾਂ ਦੀ ਜਰੂਰਤ ਹੈ | ਅਸੀਂ ਸਾਰੇ ਸਵੈਸੇਵਕਾਂ (ਵਾਲੰਟੀਯਰਸ) ਦਾ ਸਹਿਯੋਗ ਪ੍ਰਾਪਤ ਕਰਨ ਦੀ ਇੱਛਾ ਕਰਦੇ ਹਾਂ- (ਮਨੁੱਖ, ਔਰਤ, ਬੁੱਢੇ, ਜਵਾਨ, ਮੋਟੇ, ਪਤਲੇ, ਸ਼ਾਕਾਹਾਰੀ, ਮਾਸਾਹਾਰੀ) | ‘ਤੇ ਇਹ ਦੇਖਣ ਦੇ ਲਈ ਕਿ ਹਰ ਵਰਗ ਵੱਖ ਵੱਖ-ਵੱਖ ਨਿਯਮ (ਪ੍ਰੋਟੋਕੋਲਸ) ਦਾ ਪਾਲਣ ਕਰਕੇ ਕਿਹੜੀ ਮਾਤਰਾ ‘ਚ ਵਿਸ਼ ਹਰਨ ਕਰਦਾ ਹੈ, ਸਾਨੂੰ ਇਸ ਜਾਂਚਾਂ ਦੀ ਕੀਮਤ ਅਦਾ ਕਰਨੀ ਹੋਵੇਗੀ | ਜਦੋਂ ਅਸੀਂ ਆਪਣੇ ਸ਼ਰੀਰ ਦੀਆਂ ਵਿਸ਼-ਸੰਬੰਧਤ ਪ੍ਰਕ੍ਰਿਆਵਾਂ ਵਿਸਤਾਰ ਨਾਲ ਸਮਝ ਜਾਉਂਗੇ, ਓਦੋਂ ਹਰ ਇੱਕ ਮਨੁੱਖ ਆਪਣੇ ਖਾਣ-ਪਾਣ ਦੀ ਦੇਖ ਰੇਖ ਖੁਦ ਕਰ ਸਕਦਾ ਹੈ | ‘ਤੇ ਓਹ ਕਿਹੜੀ ਤਰ੍ਹਾਂ ਦੇ ਹੱਲ ਦੀ ਕਾਮਨਾ ਕਰਦੇ ਹੈ ਇਹ ਵੀ ਉਹਨਾਂ ਨੂੰ ਸਮਝ ਆ ਜਾਊਗਾ | ਇਹ ਜਾਂਚ ਬਹੁਤ ਮਹਿੰਗੀ ਹੈ ‘ਤੇ ਹੁਣ ਤੱਕ ਕੀਤੀ ਨਹੀਂ ਗਈ ਹੈ ਕਿਉਂਕਿ ਕਿਸੇ ਨੂੰ ਇਹ ਰਿਸਰਚ(research) ਕਰਨ ‘ਚ ਦਿਲਚਸਪੀ ਨਹੀਂ ਸੀ | ਜੇਕਰ ਅਸੀਂ ਆਪਣੇ ਪੈਸੇ ਨੂੰ ਜੋੜੀਏ ਤਾਂ ਅਸੀਂ ਇਹਨਾਂ ਜਾਂਚਾਂ ਦੇ ਲਈ ਪੈਸੇ ਜਮਾਂ ਕਰ ਸਕਦੇ ਹਾਂ | ਇਹਦੇ ਨਾਲ ਸਾਰਿਆਂ ਨੂੰ ਫਾਇਦਾ ਮਿਲੇਗਾ, ‘ਤੇ ਸਾਰੇ ਸਿੱਖ ਸਕਦੇ ਹਨ |

ਪ੍ਰਾਰਥਨਾਤੇ ਮੈਡੀਟੇਸ਼ਨ

ਪ੍ਰਾਰਥਨਾ ‘ਤੇ ਮੈਡੀਟੇਸ਼ਨ ਦੇ ਸਕਾਰਾਤਮਕ ਪ੍ਰਭਾਵਾਂ ‘ਤੇ ਹੁਣ ਅਧ੍ਯਯਨ ਕਰਨਾ ਬਾਕੀ ਹੈ | ਇਹ ਦੇਖਣ ਦੇ ਲਈ ਕਿ ਪ੍ਰਾਰਥਨਾ ‘ਤੇ ਮੈਡੀਟੇਸ਼ਨ ਦੀ ਸ਼ਕਤੀਆਂ ਦਾ ਲੜਾਈ ਫਸਾਦ ਘੱਟ ਕਰਨ, ਮਨੋਦਸ਼ਾ ਸੁਧਾਰਨ, ‘ਤੇ ਬਿਮਾਰੀਆਂ ਨੂੰ ਸਹੀ ਕਰਨ ਜਿਹੇ ਸਕਾਰਾਤਮਕ ਕੰਮਾਂ ‘ਚ ਕਿੰਨਾ ਅਸਰ ਪੈਂਦਾ ਹੈ, ਭਵਿੱਖ ‘ਚ ਜਾਂਚਾਂ ਦਾ ਆਯੋਜਨ ਕੀਤਾ ਜਾ ਸਕਦਾ ਹੈ | ਇਹਨੂੰ ਕਈ ਪਰਸਸਥੀਆਂ ‘ਚ, ਵੱਖ-ਵੱਖ ਸੰਗਠਨਾ ‘ਚ ਕੀਤਾ ਜਾ ਸਕਦਾ ਹੈ |

ਸ਼ਕਤੀਆਂਤੇ ਰੋਕ(energy control)

ਮਨੁੱਖ ਦੇ ਸ਼ਰੀਰ ਦੀ ਸ਼ਕਤੀਆਂ ਨੂੰ ਇੱਕ ਥਾਂ ਕੇਂਦ੍ਰਿਤ ਕਰਨ ਦੇ ਪ੍ਰਭਾਵਾਂ ‘ਤੇ ਹੁਣ ਪੂਰੀ ਤਰ੍ਹਾਂ ਅਧ੍ਯਯਨ ਨਹੀਂ ਕੀਤਾ ਗਿਆ ਹੈ | ਇਹਦੇ ‘ਚ ਭਾਰਤੀ ਯੋਗਾ (Indian Yoga), ਚੀਨੀ ਦੀ ਗੋਂਗ (Chinese Qi Gong), ਜਪਾਨੀ ਰੇਈਕੀ (Japanese Reiki) ਜਿਹੇ ਨਿਯਮ ਵੀ ਸ਼ਾਮਲ ਹਨ |

ਖਾਣਪਾਣ (Diet)

ਖਾਣ-ਪਾਣ ‘ਤੇ ਸਿਹਤ ਦੇ ਵਿੱਚ ਦਾ ਸੰਬੰਧ ਸਮਝਨ ਦੇ ਲਈ ਜਾਂਚਾਂ ਕੀਤੀਆਂ ਜਾ ਸਕਤੀਆਂ ਹਨ – ਖਾਸਕਰਕੇ ਸਾਡੇ ਸ਼ਰੀਰ ‘ਚ ਜਮਾਂ ਜੀਵਵਿਸ਼ਾਂ ਨਾਲ ਸੰਬੰਧ | ਐਥੇ ਇਹ ਸਵਾਲ ਉਠਦਾ ਹੈ ਕਿ ਕਿਹੜਾ ਪਾਣੀ ਸਾਡੇ ਸ਼ਰੀਰ ਨੂੰ ਜੀਵਵਿਸ਼ ਮੁਕਤ ਰੱਖਣ ਦੇ ਲਈ ਵਧੀਆ ਹੈ |

ਹੋਲਿਸਟਿਕ ਹੈਲਥ ਕਾਰਜ (HOLISTIC HEALTH PRACTICES)

ਜਦੋਂ ਹੋਲਿਸਟਿਕ ਹੈਲਥ ਕ੍ਰਿਯਾਵਾਂ (holistic health practices) ਲੋਕ ਪਸੰਦ ਹੁੰਦੀਆਂ ਜਾ ਰਹੀਆਂ ਹਨ, ਇਹਦੇ ‘ਚ ਲੋਕਾਂ ਦੇ ਜੀਵਨ ਨੂੰ ਨਿਰੋਗ ‘ਤੇ ਖੁਸ਼ਹਾਲ ਬਣਾਉਣ ਦੀਆਂ ਸ਼ਕਤੀਆਂ ਦੇ ਬਾਰੇ ‘ਚ ਅਸੀਂ ਅੰਜਾਨ ਹਾਂ | ਪੁਰਾਣੀ ਚੀਨੀ ਦਵਾਈ (traditional Chinese medicine) ‘ਚ ਬਹੁਤ ਸਾਰੇ ਤਰੀਕੇ ਹਨ ਜਿਹੜੇ ਸਿਹਤ ਚੰਗੀ ਕਰਨ ‘ਤੇ ਬਮਾਰੀਆਂ ਨੂੰ ਠੀਕ ਕਰਨ ਦੀ ਸ਼ਕਤੀ ਰੱਖਦੇ ਹਨ | ਪਰ ਇਹਦੇ ਬਾਰੇ ‘ਚ ਕੁੱਝ ਹੀ ਲੋਕ ਜਾਣਦੇ ਹਨ ‘ਤੇ ਇਹਦਾ ਉਪਯੋਗ ਨਾ ਦੇ ਬਰਾਬਰ ਕਰਦੇ ਹਨ | ਅਸੀਂ ਇਹੋ ਜਿਹੀਆਂ ਜਾਂਚਾਂ ਤਿਆਰ ਕਰਦੇ ਹਾਂ ਜਿਸਦੇ ਨਾਲ ਇਨ੍ਹਾਂ ਸ਼ਕਤੀਸ਼ਾਲੀ ਦਵਾਈਆਂ ਦੀ ਸ਼ਕਤੀ ਨੂੰ ਪਹਿਚਾਣ ਸਕੀਏ ‘ਤੇ ਇਹਨਾਂ ਦੇ ਹੱਲਾਂ ਨੂੰ ਪੂਰੀ ਦੁਨੀਆਂ ਦੇ ਨਾਲ ਵੰਡ ਸਕੀਏ | ਜੇਕਰ ਅਸੀਂ ਇਕੁਪੰਕਚਰ (acupuncture) ਦੇ ਬਾਰੇ ‘ਚ ਗੱਲ ਕਰੀਏ ਤਾਂ ਹੁਣ ਇਹਦੇ ਪ੍ਰਭਾਅਸ਼ਾਲੀ ਹੋਣ ਦੀ ਗੱਲ ‘ਤੇ ਹੁਣ ਕੋਈ ਸਵਾਲ ਨਹੀਂ ਉਠਦਾ | ਜਦੋਂ ਕਿ ਇਸ ਪ੍ਰਕ੍ਰਿਆ ਦੇ ਬਾਰੇ ‘ਚ ਹੁਣ ਤੱਕ ਕੋਈ ਵਿਗਿਆਨੀ ਜਿਕਰ ਨਹੀਂ ਦਿੱਤਾ ਗਿਆ ਹੈਗਾ | ਇਸ ਤਰ੍ਹਾਂ ਜੇਕਰ ਅਸੀਂ ਕੋਈ ਇਲਾਜ ਦੇ ਅਸਰ ਦੇ ਬਾਰੇ ‘ਚ ਗੱਲ ਕਰੀਏ ਤਾਂ ਸਾਰੇ ਲੋਕ ਓਦੋਂ ਹੀ ਅਭਿਆਸ ‘ਚ ਲੈ ਆਉਂਦੇ ਹਨ ‘ਤੇ ਇਹਦੇ ਫਾਇਦੇ ਦੇਖਦੇ ਹਨ, ਚਾਹੇ ਇਹਦਾ ਕੋਈ ਵਿਗਿਆਨੀ ਜਿਕਰ ਨਹੀਂ ਦਿੱਤਾ ਗਿਆ ਹੈਗਾ ਜਾਂ ਨਹੀਂ | ਦੁਨੀਆਂ ਭਰ ‘ਚ ਹੋਲਿਸਟਿਕ ਤਰੀਕਿਆਂ ਦੇ ਨਾਲ ਵੀ ਇਹੀ ਗੱਲ ਲਾਗੂ ਹੁੰਦੀ ਹੈ |

ਇਹੋ ਜਿਹੀਆਂ ਜਾਂਚਾਂ ਦੇ ਲਈ ਸਾਨੂੰ ਤੁਹਾਡੀ ਲੋਕਾਂ ਦੀ ਮਦਦ ਚਾਹੀਦੀ ਹੈ | ਸਾਨੂੰ ਤੁਹਾਡੇ ਨਾਲ ਸਾਥ ਦੀ ਜਰੂਰਤ ਹੈਪੈਸੇਤੇ ਸਵੈਸੇਵਕਾਂ ਦਾ ਸਹਿਯੋਗ ਦੋਨੋ ਹੀ ਚਾਹੀਦੇ ਹਨ |

 

ਇੱਕ ਨਵਾਂ ਦੌਰ ਰਿਹਾ ਹੈਕਿਰਪਾ ਇਸ ਕ੍ਰਾਂਤੀ ਸਾਡਾ ਸਾਥ ਦੇਵੋ

ਇਸ ਗੱਲ ਤੇ ਕਦੀ ਵੀ ਸ਼ੱਕ ਨਾ ਕਰੋ ਕਿ

ਬਿਹਤਰ ਦੁਨਿਆ ਸੰਭਵ ਨਹੀਂ ਹੈ

ਇਕੱਠੇ ਅਸੀਂ ਕੋਈ ਵੀ ਸਮੱਸਿਆ ਹਾਲ ਕਰ ਸਕਦੇ ਹਾਂ