ਖੂਨ ਵਿਸ਼ਹਰਨ ਜਾਂਚ (BLOOD DETOX EXPERIMENT)

ਇਹ ਮੰਨਿਆ ਜਾਂਦਾ ਹੈ ਕਿ 90% ਕੈਂਸਰ (ਕਰਕਟ ਰੋਗ) ਵਾਤਾਵਰਣ ਪ੍ਰਦੂਸ਼ਨ ਦੇ ਕਾਰਨ ਹੁੰਦਾ ਹੈਅਤੇ ਅਜੇ ਤੱਕ ਸਾਡੇ ਸ਼ਰੀਰ ਤੋਂ ਸੰਸ਼ਲਿਸ਼ਟ ਜੀਵਵਿਸ਼ (synthetic toxins) ਨੂੰ ਨਿਕਾਲ ਪਾਉਣ ਦਾ ਕੋਈ ਹੱਲ ਪ੍ਰਾਪਤ ਨਹੀਂ ਹੋਇਆ ਹੈ ਸਥਿਤੀ ਨੂੰ ਬਦਤਰ ਕਰਦੇ ਹੋਏ, ਔਰਤਾਂ ਜਿਹੜੀਆਂ ਬੱਚਿਆਂ ਨੂੰ ਸਤਨਪਾਨ ਕਰਾਉਂਦੀਆਂ ਹਨ, ਉਹ ਅਨਜਾਣੇ ਵਿੱਚ ਆਪਣਾ ਖੁਦ ਦਾ ਜੀਵਵਿਸ਼ ਆਪਣੇ ਨਵਜੰਮੇ ਬੱਚਿਆਂ ਦੇ ਸ਼ਰੀਰ ਸੰਚਾਰ ਕਰਦੀਆਂ ਹਨ ਜਿਹੜਾ ਓਹਨਾਂ ਦੇ ਵੱਧਦੇ ਸ਼ਰੀਰਤੇ ਦਿਮਾਗ ਦੇ ਲਈ ਨੁਕਸਾਨਦੇਹ ਸਾਬਤ ਹੁੰਦਾ ਹੈ | ਇਸ ਪ੍ਰਦੂਸ਼ਨ ਦੇ ਬਾਅਦ ਸਬੂਤ ਇਹ ਸਾਬਤ ਕਰਦਾ ਹੈ ਕਿ ਸਤਨਪਾਨ ਬੱਚਿਆਂ ਦੇ ਲਈ ਸਭਤੋਂ ਵਧੀਆ ਹੈਅਤੇ ਇਹ ਗੱਲ ਸਾਨੂੰ ਇੱਕ ਜਟਲ ਦੁਬਿਧਾ ਪਾਉਂਦੀ ਹੈ ਇਸ ਦੁਬਿਧਾ ਦੇ ਕਾਰਨ, ਇਹ ਜਰੂਰੀ ਹੈ ਕਿ ਬੱਚੇ ਹੋਣ ਤੋਂ ਪਹਿਲਾਂ ਜਿੰਨਾ ਹੋ ਸਕੇ ਅਸੀਂ ਆਪਣੇ ਸ਼ਰੀਰ ਦਾ ਵਿਸ਼ਹਰਨ ਕਰੋਅਤੇ ਅੱਗੇ ਵਾਲੀ ਨਸਲ ਨੂੰ ਸੁਰੱਖਿਅਤ ਰਹਿਣ ਦੇ ਵਧੀਆ ਤਰੀਕੇ ਸਿਖਾਓ| ਜੀਵਵਿਸ਼ ਪਦਾਰਥਾਂ ਨੂੰ ਬਰਖਾਸਤ ਕਰਨ ਦੇ ਇਲਾਵਾ , ਅਸੀਂ ਇੱਕ ਹੋਰ ਕੰਮ ਕਰ ਸਕਦੇ ਹਾਂ ਅਤੇ ਉਹ ਇਹ ਹੈ ਕਿ ਅਸੀਂ ਆਪਣੇ ਸ਼ਰੀਰ ਤੋਂ ਇਹਨਾਂ ਜੀਵਵਿਸ਼ਾਂ ਨੂੰ ਮੁਕਤ ਕਰ ਦੇਈਏ |

ਇਹਨਾਂ ਪ੍ਰਸ਼ਨਾ ਦੇ ਉੱਤਰ ਪਾਉਣ ਦੇ ਲਈ ਇੱਕ ਸੰਪੂਰਨ ਵਿਸ਼ਹਰਨ ਜਾਂਚ ਮਈ २०१५ ਤੋਂ ਚੱਲ ਰਹੀ ਹੈ | ਜੀਹਦੇ ਇੱਕ ਸ੍ਵੇਸ਼ਾਕਰਮੀ (ਹੋਲੀਸਟਿਕ ਹੈਲਥ ਰਿਸਰਚ ਦੇ ਸੰਸਥਾਪਕ) ਨੇ ਵਿਸ਼ਾ ਪੱਧਰ ਦੇ ਅਧਾਰਰੇਖਾ ਬਣਾਉਣ ਦੇ ਲਈ ਖੂਨਦਾਨ ਕੀਤਾ ਸੀ | ਓਹਨਾਂ ਨੇ ਜੂਨਤੇ ਜੁਲਾਈ २१ ਦਿਨ ਤੱਕ ਉਪਵਾਸ ਰੱਖਿਆ ਤੇ ਇੱਕ ਵਿਸ਼ਹਰਨ ਰਾਹਤੇ ਸਵਾਰ ਹੋ ਗਏ |ਇਸ ਵਿਸ਼ਹਰਨ ਰਾਹ ਬ੍ਰਿਹਦਾਨਤ (ਕੋਲਨ) ਜਲਸੇਕ, ਪਰਿਪੂਰਕ ਖਾਦ, ਵਾਸ਼ਪ ਇਸ਼ਨਾਨ, ਏਕੁਪ੍ਰੇਸ਼ਰਤੇ ਮਾਲਿਸ਼ ਸ਼ਾਮਲ ਹੈ ਜਨਵਰੀ 2016, ਜੁਲਾਈ 2016, ‘ਤੇ ਜਨਵਰੀ 2017 ਫੇਰ ਤੋਂ ਖੂਨ ਲਿਆ ਗਿਆ | ਅਸੀਂ ਸ਼ਰੀਰ ਦੇ ਦੋ ਸਭਤੋਂ ਆਮ ਕੈਂਸਰਕਾਰੀ (carcinogenic) ਰਸਾਇਣ ਦੀ ਜਾਂਚ ਕਰਨ ਦਾ ਫੈਸਲਾ ਕਰਨ ਦਾ ਨਿਰਨਾ ਲਿਆ: ਪੀ ਸੀ ਬੀ (PCBs) ‘ਤੇ ,ਡੀ ਡੀ (4, 4′ – DDE), ਜਿਹੜਾ ਡੀ ਡੀ ਟੀ (DDT) ਦਾ ਮੁੱਖ ਭੰਗਿਤ ਕਣ ਹੈ |

ਇਹ ਰਿਹਾ ਕੁੱਝ ਸਪਸ਼ਟੀਕਰਨ | ਸਭ ਤੋਂ ਪਹਿਲਾਂ ਅਸੀਂ ਖੂਨ ਵਸਾ ,ਡੀ ਡੀ (4, 4′ – DDE) ‘ਤੇ ਪੀ ਸੀ ਬੀ (PCBs) ਦੇ ਸਤਰ ਨੂੰ ਤੋਲਦੇ ਹਾਂ, ਕਿਉਂਕਿ ਇਹ ਖੂਨ ਦਾ ਉਹ ਭਾਗ ਹੈ ਜਿਹਦੇ ਇਹ ਰਸਾਇਣ ਸਭ ਤੋਂ ਜਿਆਦਾ ਮੌਜੂਦ ਹਨ |

ਸੱਜੇ ਪਾਸੇ ਦਿੱਤੇ ਹੋਏ ਰੇਖਾ ਚਿੱਤਰ ਦੇ ਅਨੁਸਾਰ, ਜਨਵਰੀ २०१६ ਦਿਖ ਰਹੀ ਖੂਨ ਵਸਾ ਪੀ ਸੀ ਬੀ (PCBs) ਦੀ ਵੱਧ ਜੀਵਵਿਸ਼ ਸਪਾਇਕ ਦਾ ਅਵਸ਼ੇਸ਼ ਪ੍ਰਭਾਵ ਹੈ ਜਿਹੜਾ ਮਨੁੱਖ ਦੇ ਉਪਵਾਸ ਰੱਖਨ ਨਾਲ ਆਉਂਦਾ ਹੈ ਵਸਾ ਕੋਸ਼ਿਕਾਵਾਂ ਤੋਂ ਨਿਕਲਿਆ ਜੀਵਵਿਸ਼ | ਖੱਬੇ ਪਾਸੇ ਦਿੱਤੇ ਗਏ ਰੇਖਾ ਚਿੱਤਰ ਦੇ ਅਨੁਸਾਰ, ਇੱਕ २१ਦਿਨ ਦਾ ਉਪਵਾਸ ਜੂਨ ਜੁਲਾਈ २०१५ ਰੱਖਿਆ ਗਿਆ ਸੀ | ‘ਤੇ ਉਪਵਾਸ ਦੇ ਕਾਰਨ ,ਡੀ ਡੀ (4, 4′ – DDE) ‘ 12.8% ਗਿਰਾਵਟ ਹੋਈ ਸੀ ਸੀ | ਇਹ ਗਿਰਾਵਟ 2016 ਦੀ ਬਸੰਤ ਰੁੱਤ ; ਕਮਜੋਰ ਪੈ ਗਿਆ, ਜਦੋਂ ਸਿਰਫ 1% ਗਿਰਾਵਟ ਆਈ | ਅਗਸਤ 2016 ਦੇ ਸ਼ੁਰੂਆਤ ਜੀਵਵਿਸ਼ ਸਤਰ ਨੂੰ ਕੰਮ ਕਰਨ ਦੇ ਲਈ ਇੱਕ ਨਵੇਂ ਤਰੀਕੇ ਦੀ ਕਲਪਨਾ ਕੀਤੀ ਗਈ ਤੇ ਉਹਨੂੰ ਹਰ ਦਿਨ ਦੇ ਅਸੂਲਤੇ ਅੰਜਾਮ ਦਿੱਤਾ ਗਿਆ | ਹੋ ਸਕਦਾ ਹੈ ਇਹ ਨਵਾਂ ਦਖਲ ਜੁਲਾਈ 2016ਤੇ ਜਨਵਰੀ 2017 ਦੇ ਵਿੱਚ, ,ਡੀ ਡੀ (4, 4′ – DDE) ਦੇ ਅਧਾਰਰੇਖਾ ਤੋਂ 7.31% ਦੀ ਹੈਰਾਨੀਜਨਕ ਗਿਰਾਵਟ ਦਾ ਕਾਰਨ ਹੈ | ਇਹ ਵੀ ਸੰਭਵ ਹੈ ਕਿ ਓਸੇ, ਇਹ ਨਵਾਂ ਦਖਲ ਹੀ ਖੂਨ ਵਸਾ ਪੀ ਸੀ ਬੀ (PCBs) ਦੀ ਅਧਾਰਰੇਖਾ ਤੋਂ 6.62% ਗਿਰਾਵਟ ਦਾ ਕਾਰਨ ਹੋਵੇ | ਇਸ ਜਾਂਚ ਦੀ ਮੌਜੂਦਾ ਸਥਿਤੀ ਵਿੱਚ, ਇਹ ਨਵਾਂ ਮੱਧਵਰਤਨ ਰੋਜ ਉਪਯੋਗ ਕੀਤਾ ਜਾ ਰਿਹਾ ਹੈ ਤੇ ਦਿਸੰਬਰ 2018 ਤੱਕ ਹੁੰਦਾ ਰਹੇਗਾ | ਨਾਲ ਹੀ ਇੱਕ ਹੋਰ ਉਪਵਾਸ ਜੂਨ ਜੁਲਾਈ 2017 ‘ ਰੱਖਿਆ ਜਾ ਰਿਹਾ ਹੈ | ਉਪਵਾਸ ਦੇ ਦੌਰਾਨਤੇ ਉਸਦੇ ਤੁਰੰਤ ਬਾਅਦ ਇੱਕ ਲੰਮੇ ਸਮੇਂ ਤੱਕ ਇਸ ਨਵੇਂ ਮੱਧਵਰਤਨ ਦਾ ਉਪਯੋਗ ਜੀਵਵਿਸ਼ ਸਤਰ ਦੀ ਗਿਰਾਵਟ ਨੂੰ ਵਧਾ ਸਕਦੀ ਹੈ | ਅਸੀਂ (ਹੋਲਿਸਟਿਕ ਹੈਲਥ ਰਿਸਰਚ), ਇਸ ਮੱਧਵਰਤਨ ਦੀ ਘੋਸ਼ਣਾ ਕਰਨ ਤੋਂ ਪਹਿਲਾਂ, ਆਪਣੇ ਖੋਜਵਿਚਾਰਾਂ ਨੂੰ ਪੱਕਾ ਕਰਨਾ ਚਾਹੁੰਦੇ ਹਾਂ | ਦਿਸੰਬਰ 2018 ‘ ਸਾਡੀ ਜਾਂਚ ਦੇ ਇਸ ਪੱਖ ਦੇ ਖਤਮ ਹੋਣ ਤੋਂ ਬਾਅਦ ਅਸੀਂ ਆਪਣਾ ਲੈਬ ਵਿਵਰਣ ਪਾਵਾਂਗੇ | ਉਹਤੋਂ ਬਾਅਦ ਅਸੀਂ ਆਪਣੀ ਜਾਂਚ ਦੇ ਪ੍ਰੋਟੋਕੋਲਸ ਦੇ ਇੱਕ ਹੱਲ ਨਾਲ ਪੂਰਨ ਹਵਾਲਾ ਜਾਰੀ ਕਰਾਂਗੇ |

ਖੂਨ ਪੀ ਸੀ ਬੀ (PCBs) ‘ਤੇ ਕੀਟਨਾਸ਼ਕ ਦਵਾਈਆਂ ਦੀ ਚਾਰ ਜਾਂਚ ਦੀ ਕੀਮਤ $ 13000 ਹੋਈ | ਇਸ ਜਾਂਚ ਦੀ ਕੀਮਤ ਵੱਧ ਹੋਈ ਕਿਉਂਕਿ ਅਸੀਂ ਚਾਰ ਸੈਂਪਲ ( ਨਮੂਨਿਆਂ) ਦੀ ਟੇਸਟਿੰਗ ਦੋ ਦੋ ਕਰਕੇ ਕਰਵਾਈ | ਇਸ ਕਾਰਨ ਜਿਆਦਾ ਸਮਾਂ   ਅਤੇ ਦੋ ਲੈਬਬਲੈਂਕਸ (lab blanks) ਲੱਗੇ | ਜੂਨ 2017 ਉਪਵਾਸ ਦਾ ਇੱਕ ਹੋਰ ਦੌਰਾ ਸ਼ੁਰੂ ਹੋਇਆ ਹੈ | ਅਸੀਂ ਛੇ ਮਹੀਨੇ ਦੇ ਮੱਧ (ਜੂਨ 2017, ਦਿਸੰਬਰ 2017, ਜੂਨ 2018, ਦਿਸੰਬਰ 2018) ਵਾਲੇ ਖੂਨ ਦੀ ਚਾਰ ਹੋਰ ਜਾਂਚ ਕਰਾਉਣ ਦੇ ਲਈ $ 8600 ਦੀ ਜਰੂਰਤ ਹੈ | ਇਸ ਵਾਰ ਜਾਂਚ ਦੀ ਕੀਮਤ ਘੱਟ ਹੋਵੇਗੀ ਕਿਉਂਕਿ ਅਸੀਂ ਚਾਰੇ ਸੈਂਪਲਾਂ ਦੀ ਇੱਕ ਵਾਰੀ ਜਾਂਚ ਕਰਵਾ ਰਹੇ ਹਾਂ | ਸਾਡਾ ਉਦੇਸ਼ ਖੂਨ ਵਸਾ ਜੀਵਵਿਸ਼ ਦੇ ਸਤਰ ਨੂੰ ਮਈ 2015 ਦੇ ਅਧਾਰਰੇਖਾ ਤੋਂ 50% ਤੱਕ ਘਟਾਉਣਾ ਹੈ | $16,200 ‘ ਅਸੀਂ ਦੋ ਲੋਕ (ਜਿੰਨ੍ਹਾਂਚੋਂ ਇੱਕ ਨੇ ਕਦੇ ਵੀ ਉਪਵਾਸ ਨਾ ਰੱਖਿਆ ਹੋਵੇ) ਦੀ ਖੂਨ ਜਾਂਚ ਕਰਵਾ ਸਕਦੇ ਹਾਂ | ਜੇਕਰ ਅਸੀਂ $40,000 ਇੱਕਠੇ ਕਰ ਲਈਏ ਤਾਂ ਅਸੀਂ ਇੱਕ ਵਿਅਕਤੀ ਦੀ ਹੋਰ ਵੀ ਮਹਿੰਗੀ ਜਾਂਚ ਕਰਵਾ ਸਕਦੇ ਹਾਂ | $80,000 ‘ ਅਸੀਂ ਦੋ ਲੋਕਾਂ ਦੀ ਹੋਰ ਵੀ ਕੋਈ ਜਾਂਚ ਕਰਵਾ ਸਕਦੇ ਹਾਂ | ਜੇਕਰ ਸਾਡੇ ਕੋਲ ਹੋਰ ਵੱਧ ਰਕਮ ਹੁੰਦੀ ਤਾਂ ਅਸੀਂ ਕਈ ਤਰ੍ਹਾਂ ਦੇ ਜੀਵਵਿਸ਼ ਜਾਂਚ ਕਰ ਸਕਦੇਤੇ ਜਾਂਚਾਂ ਦਾ ਦਾਯਰਾ ਵਧਾਕੇ ਘੱਟਜਿਆਦਾ ਵਸਾ ਵਾਲੇ ਪੁਰਖਾਂ, ਔਰਤਾਂ, ਜਵਾਨਾਂ, ਤੇ ਬੁੱਢਿਆਂ ਨੂੰ ਵੀ ਸ਼ਾਮਲ ਕਰ ਸਕਦੇ ਹਾਂ | ‘ਤੇ ਓਨ੍ਹਾਂ ਨਤੀਜਿਆਂ ਦੀ ਤੁਲਣਾ ਕਰ ਸਕਦੇ ਹਾਂ | ਪੂਰੀ ਦੁਨੀਆਂ ਕੋਈ ਹੋਰ ਇਹੋ ਜਿਹੇ ਜਰੂਰੀ ਜਾਂਚ ਨਹੀਂ ਕਰ ਰਿਹਾ ਹੈ | ਨਾ ਹੀ ਯੂਨੀਵਰਸਿਟੀਜ਼, ਨਾ ਸਰਕਾਰ, ‘ਅਤੇ ਨਾ ਕੋਈ ਕਾਰਪੋਰੇਸ਼ਨ | ਹੋਲਿਸਟਿਕ ਹੈਲਥ ਰਿਸਰਚ ਚੰਦੇ ਤੋਂ ਜਮਾਂ ਕੀਤੇ ਗਏ ਪੈਸਿਆਂ ਦਾ 100% ਜਰੂਰੀ ਕੰਮਾਂ ਖਰਚ ਕਰਦੀ ਹੈ | ਇੱਥੇ ਕੋਈ ਪ੍ਰ੍ਸ਼ਾਸ਼ਨਿਕ ਭੁਗਤਾਨ ਨਹੀਂ ਹੈ | ਇਹ ਇੱਕ ਸਵੇਸ਼ਾਕਰਮੀ ਯਤਨ ਹੈ | ਇਨ੍ਹਾਂ ਸਾਰੀ ਜਾਂਚਾਂ ਦੇ ਹੱਲ ਸਾਰਿਆਂ ਦੇ ਸਾਹਮਣੇ ਲਿਆਂਦੇ ਜਾਣਗੇ | ਪਰ ਬਿਨਾਂ ਦਾਨ ਦੇ ਹੋਰ ਜੀਵਵਿਸ਼ ਜਾਂਚ ਨਹੀਂ ਹੋ ਪਾਉਣਗੇ | ਕਿਰਪਾ ਕਰਕੇ ਸ਼ਰੀਰ ਨੂੰ ਜੀਵਵਿਸ਼ਮੁਕਤ   ਬਣਾਉਣ ਸਾਡੀ ਮਦਦ ਕਰੋ ਤਾਂਕਿ ਅਸੀਂ ਕੈਂਸਰ (ਕਰਕ ਰੋਗ) ‘ਅਤੇ ਉਸ ਜਿਹੇ ਗੰਭੀਰ ਰੋਗਾਂ ਤੋਂ ਬਚ ਸਕੀਏ |

ਜ਼ਰਾ ਸੋਚੋ! ਜੇਕਰ ਅਸੀਂ ਔਰਤਾਂ ਦੇ २० ਸਾਲ ਤੱਕ ਓਹਨਾਂ ਦੇ ਸ਼ਰੀਰ ਦੇ ਜੀਵਵਿਸ਼ ਨੂੰ ਘੱਟ ਕਰ ਸਕੀਏ ਤਾਂ ਓਹ ਆਪਣੇ ਬੱਚਿਆਂ ਦੇ ਅੰਦਰ 90% ਘੱਟ ਕੈਂਸਰਕਾਰੀ (carcinogenic) ਰਸਾਇਣ ਭੇਜ ਪਾਉਣਗੀਆਂ | ਇਹਦੇ ਨਾਲ ਦੁਨੀਆਂ ਭਰ ਕਿੰਨੇ ਬੱਚੇ ਕੈਂਸਰ (ਕਰਕ ਰੋਗ) ਤੋਂ ਬਚਾਏ ਜਾ ਸਕਦੇ ਹਨ | ਇਸ ਸਭ ਦੇ ਲਈ ਤੁਹਾਡਾ ਲੋਕਾਂ ਦਾ ਸਾਥ ਚਾਹੀਦਾ ਹੈ |

ਉਪਵਾਸ ਰੱਖਣ ਦੇ ਚਮਤਕਾਰੀ ਲਾਭ (THE MIRACLE OF FASTING)

ਉਪਵਾਸ ਰੱਖਣਾ ਹਰ ਧਰਮਤੇ ਸੰਸਕ੍ਰਿਤੀ ਪਾਇਆ ਜਾਂਦਾ ਹੈ | ਇਹਨੂੰ ਸ਼ਰੀਰਿਕਤੇ ਧਾਰਮਿਕ ਪਵਿੱਤਰਤਾ ਦਾ ਇੱਕ ਜਰੀਆ ਮੰਨਿਆ ਜਾਂਦਾ ਹੈ | ਉਪਵਾਸ ਰੱਖਣ ਨਾਲ ਸ਼ਰੀਰ ਦੀ ਹਰ ਕੋਸ਼ਿਕਾ ਇਦਾਂ ਸ਼ੁੱਧ ਹੁੰਦੀ ਹੈ ਜਿਵੇਂ ਕਿਸੇ ਹੋਰ ਜਰੀਏ ਨਾਲ ਨਹੀਂ ਹੁੰਦੀ |

ਈਸਾ ਮਸੀਹ ਨੇ 40 ਦਿਨ ਦਾ ਉਪਵਾਸ ਰੱਖਿਆ ਸੀ |

ਪੈਗੰਬਰ ਮੁਹੰਮਦ ਅਕਸਰ ਉਪਵਾਸ ਰੱਖਦੇ ਸੀ |

ਬੁੱਧਾ ਨੇ 40 ਦਿਨ ਦਾ ਉਪਵਾਸ ਰੱਖਿਆ ਸੀ |

ਉਪਵਾਸ ਰੱਖਣਾ ਹਿੰਦੂ ਧਰਮ ‘ਚ ਇੱਕ ਮੂਲ ਰੀਤੀ ਹੈ |

ਪੈਗੰਬਰ ਮੂਸਾ ‘ਤੇ ਏਲਿਜਾਹ, ਦੋਨਾਂ ਨੇ 40 ਦਿਨ ਦਾ ਉਪਵਾਸ ਰੱਖਿਆ ਸੀ |

ਉਪਵਾਸ ਰੱਖਣਾ ਚੀਨ ਦੀ ਵੀ ਸੰਸਕ੍ਰਿਤੀ ‘ਚ ਹੈ |

ਪੁਰਾਣੇ ਯੂਨਾਨੀ ਵਾਸੀ ਵੀ ਉਪਵਾਸ ਰੱਖਦੇ ਸੀ |

ਅਮਰੀਕੀ ਨਿਵਾਸੀ ਪਰੰਪਰਾਗਤ ਰੂਪ ਤੋਂ ਉਪਵਾਸ ਰੱਖਦੇ ਆਏ ਹਨ |

ਅਫ੍ਰੀਕੀ ਸ਼ਮਨ(ਜਾਦੂਗਰ) ਵੀ ਉਪਵਾਸ ਰੱਖਦੇ ਹਨ |

ਦੱਖਨ ਅਫ੍ਰੀਕੀ ਸ਼ਮਨ ਵੀ ਉਪਵਾਸ ਰੱਖਦੇ ਹਨ |

ਆਸਟ੍ਰੇਲੀਆਈ ਆਦਿਵਾਸੀ ਉਪਵਾਸ ਰੱਖਦੇ ਹਨ |

ਇਹਦੇ ਤੋਂ ਇਲਾਵਾ, ਇਤਿਹਾਸ ‘ਚ ਹੋਰ ਵੀ ਸਮੁਦਾਏ ਉਪਵਾਸ ਰੱਖਣ ਦੇ ਲਈ ਜਾਣੇ ਜਾਂਦੇ ਹਨ |