ਨਵੇਂ ਯੁੱਗ ‘ਚ ਤੁਹਾਡਾ ਸਵਾਗਤ ਹੈ

ਅਸੀਂ ਸਾਰੇ ਲੋਕ ਇਸਤੋਂ ਵੀ ਜਿਆਦਾ ਵਧੀਆ ਦੁਨੀਆਂ ‘ਚ ਰਹਿਣਾ ਪਸੰਦ ਕਰਾਂਗੇ: ਜਿਹੜਾ ਕੁਦਰਤ ਦੇ ਨੇੜੇ ਹੋਵੇ, ਜਿੱਥੇ ਕੋਈ ਖਤਰਾ ਨਾ ਹੋਵੇ, ‘ਤੇ ਜਿਹੜੀ ਪ੍ਰਦੂਸ਼ਨ ਤੋਂ ਮੁਕਤ ਹੋਵੇ।  ਬਦਕਿਸਮਤੀ ਨਾਲ, ਇਸ ਆਧੁਨਿਕ ਦੁਨੀਆਂ ‘ਚ ਅਸੀਂ ਕਈ ਖਤਰਿਆਂ ਨਾਲ ਘਿਰੇ ਹੋਏ ਹਾਂ। ਸਭ ਤੋਂ ਪਹਿਲੀ ਗੱਲ, ਸਾਡਾ ਵਾਤਾਵਰਨ ਇੰਨਾ ਪ੍ਰਦੂਸ਼ਿਤ ਹੋ ਚੁੱਕਿਆ ਹੈ ਕਿ ਹੁਣ ਸਾਡੇ ਸ਼ਰੀਰਾਂ ‘ਚ ਕੈਂਸਰ ਪੈਦਾ ਕਰਨ ਵਾਲੇ ਰਸਾਇਣ ਮੌਜੂਦ ਹਨ। ਨਾਲ ਹੀ, ਸਾਡੇ ਇਸ ਘੱਟ ਸੁਰੱਖਿਅਤ ਸਮਾਜ ‘ਚ ਸਾਨੂੰ ਹਿੰਸਕ ਹਮਲਿਆਂ ਦਾ ਡਰ ਲੱਗਿਆ ਰਹਿੰਦਾ ਹੈ। ਜਿਹੜੇ ਲੋਕ ਆਪਣੇ ਆਪਨੂੰ ਸੁਰੱਖਿਅਤ ਰੱਖਣ ਲਈ ਸਕਾਰਾਤਮਕ ‘ਤੇ ਨਵੇਂ ਤਰੀਕੇ  ਲੱਭਣਾ  ਚਾਹੁੰਦੇ ਹਨ, ਤਾਂ ਇਹੋ ਜਿਹੇ ਕਈ ਸੰਪੂਰਨ ਤਰੀਕੇ ਸਾਡੇ ਕੋਲ ਹਨ। ਹਿੰਸਕ ਅਪਰਾਧ ਨੂੰ ਘੱਟ ਕਰਨ ਦੇ ਲਈ ਅਸੀਂ ਉਪਵਾਸ ਅਧਾਰਿਤ ਡੀਟੌਕਸ ਭੋਜਨ ਤੋਂ ਲੈਕੇ ਪ੍ਰਾਰਥਨਾ ‘ਤੇ ਸਮਾਧੀ ਲਾਉਣ ਦੀ ਯੋਗਤਾ ਦੇਖਦੇ ਹਾਂ, ਹੌਲਿਸਟਿਕ ਹੈਲਥ ਰਿਸਰਚ ਸਾਰੇ ਜਰੂਰੀ ‘ਤੇ ਜੀਵਨ ਬਦਲ ਦੇਣ ਵਾਲੇ ਪ੍ਰਯੋਗ ਕਰਦਾ ਹੈ, ਜਿਸਨੂੰ ਕੋਈ ਹੋਰ ਕਰਨ ਦੀ ਹਿੰਮਤ ਵੀ ਨਹੀਂ ਜੁਟਾ ਸਕਦਾ। ਸੰਪੂਰਨ ਅਭਿਆਸ ਕਰਨ ਦੇ ਲਈ ਅਸੀਂ ਵਿਗਿਆਨਕ ਤਰੀਕੇ ਲੈਕੇ ਆਉਂਦੇ ਹਾਂ, ‘ਤੇ ਸੱਚ ਜਾਣਨ ਦੇ ਲਈ ਪ੍ਰਯੋਗਿਕ ਆਂਕੜਿਆਂ ‘ਤੇ ਵਿਸ਼ਵਾਸ ਰੱਖਦੇ ਹਾਂ। ਜੇ ਅਸੀਂ ਆਪਣੇ ਸਾਧਨਾਂ ਨੂੰ ਸਾਂਝਾ ਕਰ ਲਈਏ, ਤਾਂ ਅਸੀਂ ਜਾਣ ਸਕਦੇ ਹਾਂ ਕਿ ਖੁਦ ਨੂੰ ‘ਤੇ ਆਪਣੇ ਪਿਆਰਿਆਂ ਨੂੰ ਚੰਗੀ ਤਰ੍ਹਾਂ ਕਿਵੇਂ ਬਚਾਇਆ ਜਾ ਸਕੇ। ਇਹ ਗਿਆਨ ਪਾਕੇ, ਅਸੀਂ ਜਿਸ ਵਧੀਆ ਜੀਵਨ ਦੀ ਕਾਮਨਾ ਰੱਖਦੇ ਹਾਂ ਉਹਦੇ ਇੱਕ ਕਦਮ ਹੋਰ ਨੇੜੇ ਹੋ ਸਕਦੇ ਹਾਂ: ਇੱਕ ਕੁਦਰਤੀ, ਨਿਰੋਗ ‘ਤੇ ਸ਼ਾਂਤਮਈ ਜੀਵਨ।

2018 ਸਿਏਟਲ (Seattle) ਚ ਹਿੰਸਕ ਅਪਰਾਧਾਂ ਨੂੰ ਘੱਟ ਕਰਨ ਦੇ ਲਈ ਪ੍ਰਾਰਥਨਾ ਅਤੇ ਧਿਆਨ ਪ੍ਰਯੋਗ

ਖੂਨ ਨੂੰ ਪੀ ਸੀ ਬੀ (PCBs) ‘ਤੇ ਕੀਟਨਾਸ਼ਕ ਦਵਾਈ (ਪੈਸਟੀਸਿਡਸ) ਮੁਕਤ ਕਰਨ ਦਾ ਚੱਲ ਰਿਹਾ ਪਰੀਖਣ |

ਭਵਿੱਖ ‘ਚ ਜਾਂਚ ਕਰਨ ਦੀਆਂ ਯੋਜਨਾਵਾਂ |

ਤੁਹਾਨੂੰ ਸਭ ਨੂੰ ਤੰਦਰੁਸਤੀ, ਅਨੰਦ ‘ਤੇ ਗਿਆਨ ਦੀਆਂ ਸ਼ੁਭਕਾਮਨਾਵਾਂ |

ਸਾਡੇ ਸੂਚਨਾਪੱਤਰ ਪਾਉਣ ਦੇ ਲਈ ਥੱਲੇ ਦਿੱਤੇ ਗਏ ਫਾਰਮ ਦਾ ਉਪਯੋਗ ਕਰੋ |