ਸਿਏਟਲ (SEATTLE)ਸ਼ਾਂਤੀ ਯੋਜਨਾ

1993 ‘ ਵਾਸ਼ਿੰਗਟਨ ਡੀ. ਸੀ. (Washington, D.C.) ‘ ਸ਼ਾਂਤੀ ਦੇ ਲਈ ਇੱਕ ਮੈਡੀਟਸ਼ਨ ਕਾਰਜਕਰਮ ਨੇ ਉਗਰ ਅਪਰਾਧਾਂ 23% ਦੀ ਕਮੀ ਕੀਤੀ ਸੀ | ਇਸ ਯੋਜਨਾ ਕੁੱਝ 4,000 ਮੈਡੀਟੇਸ਼ਨ ਮਾਹਿਰ ਸ਼ਾਮਲ ਹੋਏ ਸਨ ਤੇ ਮਹੱਤਵਪੂਰਨ ਹੱਲ ਪਾਏ ਸੀ | ਇਸ ਵੱਖਰੀ ਖੋਜ ਨੂੰ ਹੁਣ ਤੱਕ ਕਿਸੇ ਹੋਰ ਨੇ ਵੱਡੇ ਸਕੇਲਤੇ ਅੱਗੇ ਵਧਣ ਦਾ ਯਤਨ ਨਹੀਂ ਕੀਤਾ |

ਇਹ ਸਿਏਟਲ (Seattle) ਸ਼ਾਂਤੀ ਯੋਜਨਾ ਸਵੈਸੇਵਕਾਂ ਦੀ ਸਹਾਇਤਾ ਪ੍ਰਾਪਤ ਕਰ ਰਹੀ ਹੈ, ਤਾਂਕਿ ਓਹ ਜੂਨ 2018 ਤੋਂ ਸਿਤੰਬਰ 2018 ਤੱਕ ਹਰ ਦਿਨ ਧਿਆਨਤੇ ਪ੍ਰਾਰਥਨਾ ਸਮਾਂ ਬਿਤਾਉਤੇ ਸਿਏਟਲ (Seattle) ‘ ਸ਼ਾਂਤੀਤੇ ਅਮਨ ਦੇ ਲਈ ਪ੍ਰਾਰਥਨਾ ਕਰੋ | ਜਲਦੀ ਹੀ ਇੱਕ ਸੋਫਟਵੇਯਰ ਐਪਲੀਕੇਸ਼ਨ (software app) ਮੁਫਤ ਉਪਲਬਧ ਹੋਊਗਾ |

ਇਸ ਐਪ (app) ਦੇ ਜਰੀਏ ਜੋ ਵੀ ਇਸ ਕਾਰਜਕਰਮ ਭਾਗ ਲੈਣਾ ਚਾਹੁੰਦੇ ਹਨ, ਓਹ ਪ੍ਰਾਰਥਨਾਤੇ ਧਿਆਨ ਦੇ ਸਮੇਂ ਕਿਤੋਂ ਵੀ ਇਹਦੇ ਲੋਗਇਨ (login) ਕਰਕੇ ਭਾਗ ਲੈ ਸਕਦੇ ਹਾਂ | ਜਿਹੜਾ ਕੋਈ ਵੀ ਇੱਕ ਸਮੂਹਿਕ ਮੈਡੀਟੇਸ਼ਨ ਜਾਂ ਪ੍ਰਾਰਥਨਾ ਕਾਰਜਕਰਮ ਦਾ ਹਿੱਸਾ ਬਣਨਾ ਚਾਹੁੰਦੇ ਹਨ, ਓਹਨਾਂ ਦਾ ਸਵਾਗਤ ਹੈ | ਪਰ ਜਿਹੜੇ ਨਹੀਂ ਸ਼ਾਮਲ ਹੋ ਸਕਦੇ ਓਹ ਆਪਣੇ ਘਰ, ਗੱਡੀ, ਜਾਂ ਕਿਸੇ ਕੌਫੀ ਸ਼ੋਪਤੇ ਬੈਠਕੇ ਵੀ ਕਾਰਜਕਰਮ ਭਾਗ ਲੈ ਸਕਦੇ ਹਨ | ਸਾਰੇ ਉਗਰ ਅਪਰਾਧਾਂ ਦੇ ਰਿਕਾਰਡ ਦੀ ਜਾਂਚ ਕੀਤੀ ਜਾਵੇਗੀ ਇਹ ਦੇਖਣ ਦੇ ਲਈ ਕਿ ਕੀ ਅਸਲ ਤੌਰ ਤੇ ਇਹਦੇ ਕਮੀ ਆਈ ਹੈ | ਆਂਕੜਿਆਂ ਦੀ ਜਾਂਚ ਵੀ ਕੀਤੀ ਜਾਵੇਗੀ ਇਹ ਅੰਦਾਜਾ ਲਗਾਉਣ ਦੇ ਲਈ ਕਿ ਕੀ ਇਹ ਕਮੀ ਸਿਰਫ ਸੰਯੋਗ ਤੋਂ ਆਈ ਹੈ | ਐਥੇ ਦੇਖੋ ਅਪਰਾਧਾਂ ਦੇ ਆਂਕੜੇ: ਕਿਸੇ ਇੱਕ ਜਾਂ ਇੱਕ ਤੋਂ ਵੱਧ ਸਾਲ ਨੂੰ ਚੁਣੋ | “ਗਰੁੱਪਵਾਲੇ ਡੋਪਡਾਉਨ ਮੇਨੂ (drop-down menu) ‘ਪਰਸਨ ਕ੍ਰਾਈਮ” (“person crime”) ਨੂੰ ਚੁਣੋ ਤੇ ਥੱਲੇ ਦਿੱਤੇ ਆਂਕੜਿਆਂ ਨੂੰ ਦੇਖੋ |

 

ਜੇਕਰ ਅਸੀਂ ਇਹ ਸਾਬਤ ਕਰ ਸਕੇ ਕਿ ਪ੍ਰਾਰਥਨਾਤੇ ਮੈਡੀਟੇਸ਼ਨ ਨਾਲ ਇੱਕ ਸ਼ਹਿਰ ਫਰਕ ਦਿਖ ਸਕਦਾ ਹੈ, ਤਾਂ ਭਵਿੱਖ ਇਹਦਾ ਬਹੁਤ ਵੱਡਾ ਸਾਰ ਨਿਕਲ ਸਕਦਾ ਹੈ | ਸਾਡੀ ਯੋਜਨਾ ਨਾਲ ਹਰ ਜਗ੍ਹਾ ਦੇ ਲੋਕ ਆਪਣਾ ਜੀਵਨ ਫੇਰ ਤੋਂ ਸ਼ੁਰੂ ਕਰ ਸਕਦੇ ਹਨ, ‘ਤੇ ਹਰ ਦਿਨ ਪ੍ਰਾਰਥਨਾਤੇ ਧਿਆਨ ਦੇ ਲਈ ਸਮਾਂ ਨਿਕਾਲ ਸਕਦੇ ਹਨ | ਇਹਦੇ ਨਾਲ ਭਵਿੱਖ ਇੱਕ ਸੰਪੂਰਨ ਜਾਂਚ, ਸਾਡੀ ਅਸਲ ਸਮਰੱਥਾ ਦੀ ਸਮਝ, ‘ਤੇ ਸ਼ਾਂਤੀਤੇ ਸੱਚੇ ਸੰਸਕ੍ਰਿਤਿਕ ਬਦਲਾਵ ਦੀ ਆਸ ਕੀਤੀ ਜਾ ਸਕਦੀ ਹੈ |

ਇਹ ਜਾਂਚ ਪੂਰੀ ਤਰ੍ਹਾਂ ਸਵੈਸੇਵਕਾਂ ਦੇ ਯਤਨਾਂ ਦੇ ਨਿਰਭਰ ਕਰਦੀ ਹੈ | ਅਸੀਂ ਇਹਦੇ ਲਈ ਇੱਕਠੀ ਕੀਤੀ ਗਈ ਰਾਸ਼ੀ ਆਪਣੇ ਕਿਸੇ ਨਿਜੀ ਕੰਮ ਲਗਾਉਣ ਦਾ ਉਦੇਸ਼ ਨਹੀਂ ਰੱਖਦੇ | ਚਾਹੇ ਤੁਸੀਂ ਕਿਸੇ ਧਾਰਮਿਕ ਸੰਗਠਨ ਨਾਲ ਜੁੜੇ ਹੋਏ ਹੋਂ ਜਾਂ ਨਹੀਂ, ਅਸੀਂ ਮੰਗ ਕਰਦੇ ਹਾਂ ਕਿ ਤੁਸੀਂ ਸਭ ਇਸ ਕਾਰਜਕਰਮ ਦਾ ਹਿੱਸਾ ਬਣੋਂ | ਭਾਗ ਲੈਣ ਦੇ ਲਈ ਤੁਹਾਡਾ ਸਿਏਟਲ (Seattle) ‘ ਹੋਣਾ ਜਰੂਰੀ ਹੋਣਾ ਨਹੀਂ ਹੈ |

ਤੁਸੀਂ ਕਿਵੇਂ ਸਹਾਇਤਾ ਕਰ ਸਕਦੇ ਹੋਂ:

1. | ਇਸ ਯੋਜਨਾ ਦੇ ਬਾਰੇ ਆਪਣੇ ਦੋਸਤਾਂ ਨੂੰ ਦੱਸੋ |

2. | ਯੋਜਨਾ ਬਣਾਉਣ ਅਤੇ ਉਸ ਤੇ ਅਮਲ ਕਰਨ ਸਾਡੀ ਮਦਦ ਕਰੋ |

3. ਸਾਡੇ ਵਿਚਾਰਾਂ ਨੂੰ ਸੋਸ਼ਲ ਮੀਡਿਆਤੇ ਉਤਸ਼ਾਹਿਤ ਕਰੋ | ਫੇਸਬੁੱਕ (Facebook), ਟ੍ਵਿਟਰ (Twitter)’ਤੇ ਸਾਨੂੰ ਪਸੰਦ ਤੇ ਸਾਡਾ ਪਾਲਣ ਕਰੋ | ਸਾਡੇ ਸੂਚਨਾਪੱਤਰ ਲੈਣ ਲਈ ਸਾਈਨਅੱਪ ਕਰੋ | ‘ਤੇ ਸਾਡੇ ਮੀਟਅੱਪ ਗਰੁੱਪ ਨਾਲ ਜੁੜੋ | ਇਹਦੇ ਬਾਰੇ ਸਭ ਨੂੰ ਦੱਸੋ |

4. ਸਾਡੇ ਪੋਸਟਰ ਪ੍ਰਿੰਟ ਕਰਕੇ ਕੌਫੀ ਸ਼ੋਪ, ਬਾਜਾਰਾਂ, ਲਾਈਬ੍ਰੇਰੀ, ਪਾਰਕਾਂ ਆਦਿ ਲਗਾਓ | ਥੱਲੇ ਡਾਉਨਲੋਡ (download) ਕਰੋ |

5. ਆਪਣੇ ਸਥਾਨਕ ਧਾਰਮਿਕ ਗੁਰੂਆਂ ਨਾਲ ਮਿਲੋਤੇ ਓਨ੍ਹਾਂ ਨੂੰ ਪੁੱਛੋ ਜੇਕਰ ਓਹ ਇਸ ਯੋਜਨਾ ਦਾ ਹਿੱਸਾ ਬਣਨਾ ਚਾਹੁੰਦੇ ਹਨ | (ਜੇਕਰ ਤੁਸੀਂ ਇਸ ਪਾਤਰ ਨੂੰ ਤੁਸੀਂ ਪ੍ਰਿੰਟ ਕਰਕੇ ਆਪਣੇ ਨਾਲ ਰੱਖੋਂ ਤਾਂ ਤੁਸੀਂ ਵੀ ਹੋਲਿਸਟਿਕ ਹੈਲਥ ਰਿਸਰਚ ਦੇ ਪ੍ਰਤਿਨਿਧ ਬਣਕੇ ਜਾ ਸਕਦੇ ਹੋਂ) ਜੇਕਰ ਤੁਸੀਂ ਕਿਸੇ ਧਾਰਮਿਕ ਸੰਗਠਨ ਨਾਲ ਸੰਬੰਧ ਰੱਖਦੇ ਹੋਂ, ਤਾਂ ਕਿਰਪਾ ਆਪਣੇ ਦੋਸਤਾਂ ਨੂੰ ਵੀ ਦੱਸੋ | ‘ਤੇ ਆਪਣੇ ਗੁਰੂਆਂ ਨੂੰ ਹਿੱਸਾ ਲੈਣ ਦੇ ਲਈ ਕਹੋ |

6. ਪ੍ਰਾਰਥਨਾ ਸੰਗਠਨਤੇ ਮੈਡੀਟੇਸ਼ਨ ਕਾਰਜਕਰਮ ਆਯੋਜਿਤ ਕਰੋ ਜਾਂ ਇਹੋ ਜਿਹੇ ਕਾਰਜਕਰਮ ਹਿੱਸਾ ਲਵੋ |

7. ਸਥਾਨਕ ਅਖਬਾਰਾਂ, ਰਸਾਲਿਆਂ, ‘ਤੇ ਸਮਾਚਾਰ ਸੰਗਠਨਾ ਨੂੰ ਇਹਦੇ ਬਾਰੇ ਛਾਪਣ ਦੇ ਲਈ ਕਹੋ |

8. ਸਾਨੂੰ ਆਪਣੇ ਨਾਮ ਜਾਂ ਆਪਣੀ ਕੰਪਨੀ ਦਾ ਨਾਮ ਈਮੇਲ ਕਰੋ | ਸਾਡਾ ਸਾਥ ਦੇਣ ਦਾਤੇ ਇਸ ਯੋਜਨਾ ਭਾਗ ਲੈਣ ਦਾ ਫੈਂਸਲਾ ਲਓ: ਸਾਨੂੰ ਤੁਹਾਨੂੰ ਜਾਂ ਤੁਹਾਡੀ ਕੰਪਨੀ ਨੂੰ ਸ਼ਾਮਲ ਕਰਕੇ ਖੁਸ਼ੀ ਹੋਵੇਗੀ |

9. ਤੁਹਾਡੇ ਪ੍ਰਾਰਥਨਾ ਜਾਂ ਮੈਡੀਟੇਸ਼ਨ ਸਮੇਂ ਨੂੰ ਰਿਕਾਰਡ ਕਰਨ ਦੇ ਲਈ ਸਾਡਾ ਐਪ ਡਾਉਨਲੋਡ (download) ਕਰੋ |

10. ਆਪਣੇ ਪਿਆਰ ਭਰੇ ਸ਼ਾਂਤੀ ਵਿਚਾਰਾਂ ਨੂੰ ਪੂਰੇ ਸ਼ਹਿਰ ਭੇਜੋ | ਇਸ ਵੈਬਸਾਈਟਤੇ ਆਉਣ ਵਾਲੇ ਕਾਰਜਕਰਮਾਂ ਦੇ ਬਾਰੇ ਜਾਣੋ | ‘ਤੇ ਯਤਨ ਕਰੋ ਕਿ ਇਸ ਸਾਲ ਸਾਡੇ ਪ੍ਰਾਰਥਨਾਵਾਂਤੇ ਮੈਡੀਟੇਸ਼ਨ ਕਾਰਜਕਰਮਾਂ ਭਾਗ ਲੈ ਸਕੋਂ | ਚਲੋ ਇਕੱਠੇ ਇਤਿਹਾਸ ਰਚਦੇ ਹਾਂ | ‘ਤੇ ਆਉਣ ਵਾਲੇ ਯੁੱਗ ਨੂੰ ਵਧੀਆ ਬਣਾਉਣ ਦੀ ਬੁਨਿਆਦ ਰੱਖੀਏ |

ਕਿਵੇਂ ਕੋਈ ਗਿਰਿਜਾਘਰ, ਮੰਦਰ ਜਾਂ ਕੋਈ ਹੋਰ ਸੰਸਥਾ ਹਿੱਸਾ ਲੈ ਸਕਦੀ ਹੈ

 1. ਸਾਡੀ ਯੋਜਨਾ ਦਾ ਸਾਥ ਦੇਵੋਤੇ ਆਪਣੇ ਦੋਸਤਾਂ ਨੂੰ ਭਾਗ ਲੈਣ ਦੇ ਲਈ ਉਤਸ਼ਾਹਿਤ ਕਰੋ |

2. ਸਾਡੇ ਨਾਲ ਸੰਪਰਕ ਕਰੋਤੇ ਦੱਸੋ ਕਿ ਤੁਸੀਂ ਇਸ ਪ੍ਰੋਜੇਕਟ ਸਾਡੇ ਨਾਲ ਹੋਂ

ਹੈ ਨਾ ਅਸਾਨ!

ਜੇਕਰ ਤੁਹਾਨੂੰ ਲਗਦਾ ਹੈ ਕਿ ਇਹ ਪ੍ਰੋਜੇਕਟ ਇੱਕ ਚੰਗਾ ਕੰਮ ਹੈ, ਤਾਂ ਕਿਰਪਾ ਤੁਸੀਂ ਭਾਗ ਲਓ ਤੇ ਦੂਜਿਆਂ ਨੂੰ ਵੀ ਇਹਦੇ ਬਾਰੇ ਦੱਸੋ | ਕਦੇ ਕਦੇ ਜੇਕਰ ਤੁਸੀਂ ਕੁੱਝ ਚਾਹੁੰਦੇ ਹੋਂ ਤਾਂ ਤੁਹਾਨੂੰ ਖੁਦ ਨੂੰ ਕਦਮ ਚੁੱਕਣਾ ਪੈਂਦਾ ਹੈ, ਖੁਦ ਅੱਗੇ ਵਧਣਾ ਹੁੰਦਾ ਹੈ | ਜੇਕਰ ਹੋਲਿਸਟਿਕ ਹੈਲਥ ਰਿਸਰਚ ਕਿਸੇ ਹੋਰ ਦੇ ਸਹਾਰੇ ਦਾ ਇੰਤਜਾਰ ਕਰਦਾ ਹੈ ਤਾਂ ਹੁਣ ਤੱਕ ਸਿਏਟਲ ਪੀਸ ਪ੍ਰੋਜੇਕਟ ਸ਼ੁਰੂ ਨਹੀਂ ਹੋਇਆ ਹੁੰਦਾ | ਯਾਦ ਰੱਖੋ, ਈਸਾ ਮਸੀਹ ਨੇ ਕਿਹਾ ਸੀ, “ਮੇਰੇ ਪਿੱਛੇ ਆਉਤੇ ਮੈਂ ਤੁਹਾਨੂੰ ਆਦਮੀਆਂ ਦਾ ਸ਼ਿਕਾਰੀ ਬਣਾਦੇਵਾਂਗਾ |” ਇਹ ਨਹੀਂ ਕਿਹਾ ਕਿ ਖੁਦ ਸ਼ਾਮਲ ਨਾ ਹੋਵੋ, ਪਹਿਲਾਂ ਕਿਸੇ ਹੋਰ ਨੂੰ ਕਰਨ ਦੋ |” ਜੀਵਨ ਦਰਸ਼ਕ ਬਣਕੇ ਬੈਠਣ ਦਾ ਨਾਮ ਨਹੀਂ ਹੈ | ਆਪਣੇ ਆਪ ਨੂੰ ਪੁਛੋ: ਸ਼ਾਂਤੀ ਲਈ ਪ੍ਰਾਰਥਨਾ ਦਾ ਕਿ ਹਿੱਸਾ ਹੈ..ਤੁਸੀਂ ਸਹਿਮਤ ਨਹੀਂ ਹੋ? ਜਿਹੜਾ ਹਿਚਕਿਚਾਉਂਦਾ ਹੈ ਓਹ ਖੁੰਝਦਾ ਹੈ |ਵਿਸ਼ਵ ਸ਼ਾਂਤੀ ਇਥੇ ਹੀ ਸ਼ੁਰੂ ਹੁੰਦੀ ਹੈ, ਹੁਣੇ ਹੀ!

ਸਿਏਟਲ ਪੀਸ ਪ੍ਰੋਜੇਕਟ ਐਪ (SEATTLE PEACE PROJECT APP) ਨੂੰ ਡਾਉਨਲੋਡ ਕਰਨ ਦੇ ਲਈ ਐਥੇ ਕਲਿੱਕ ਕਰੋ |

ਇਸ ਐਪ ਨੂੰ ਵਰਤੋਂ ਕਰਦੇ ਸਮੇਂ ਕਿਰਪਾ ਧਿਆਨ ਦੇਵੋ:

 

  1. ਸਮੇਂ” (Time) ਦਾ ਮਤਲਬ ਹੈ ਤੁਸੀਂ ਜਿੰਨਾ ਸਮਾਂ ਪ੍ਰਾਰਥਨਾ ਜਾਂ ਮੈਡੀਟੇਸ਼ਨ ਬਿਤਾਇਆ | ਇਹ “hh:mm” ‘ ਰਿਕਾਰਡ ਹੁੰਦਾ ਹੈ, ‘ਤੇ ਦੱਸਦਾ ਹੈ ਕਿ ਤੁਸੀਂ ਕਿੰਨੇ ਘੰਟੇਤੇ ਮਿੰਟ ਪ੍ਰਾਰਥਨਾ ਕੀਤੀ | 01:00 ਦਾ ਮਤਲਬ ਇੱਕ ਘੰਟਾ ਅਤੇ 00:30 ਦਾ ਮਤਲਬ ਅੱਧਾ ਘੰਟਾ | ਇਹ ਦਿਨ ਦਾ ਸਮਾਂ ਨਹੀਂ ਦੱਸਦਾ ਬਲਕਿ ਤੁਹਾਡੀ ਪ੍ਰਾਰਥਨਾ ਦਾ ਸਾਰਾ ਸਮਾਂ ਦੱਸਦਾ ਹੈ |
  2. ਜੇਕਰ ਤੁਸੀਂ ਕਿਸੇ ਭਗਤੀ ਕਾਰਜ ਦੇ ਲਈ “other – please specify” ਚੁਣਦੇ ਹੋਂ ਤਾਂ ਜੇਕਰ ਤੁਸੀਂ ਚਾਹੋਂ ਤਾਂ ਤੁਸੀਂ ਇਹਦਾ ਪਸਾਰ ਸਾਨੂੰਐਕਟਵਿਟੀਜਬੋਕਸ (“activities” box) ‘ ਦੱਸ ਸਕਦੇ ਹੋਂ | ਜਿੱਥੇ “detailed description of activities” ਲਿਖਿਆ ਹੈ | ਤੁਸੀਂ ਇਹਨੂੰ ਬਿਨਾ ਭਰੇ ਵੀ ਆਪਣਾ ਫਾਰਮ ਜਮਾਂ ਕਰਵਾ ਸਕਦੇ ਹੋਂ |
  3. ਕਦੇ ਵੀ ਰਿਕਾਰਡ ਕਰਨ ਦੇਸਬਮਿਟ” (submit) ‘ਤੇ ਕਲਿੱਕ ਕਰੋ | ਤੁਹਾਨੂੰਪ੍ਰੀਜ਼ਰਵ ਪ੍ਰੋਜੇਕਟ” (preserve project) ਜਾਂ ਪ੍ਰੀਜ਼ਰਵ ਟਾਸਕ ਨਾਮ” (preserve task name) ਨੂੰ ਸੇਲੇਕਟ ਕਰਨ ਦੀ ਜਰੂਰਤ ਨਹੀਂ ਹੈ |
  4. ਤੁਸੀਂਫਿਲਟਰਸਓਪਸ਼ਨ (filters option) ਨੂੰ ਸਧਾਰਨ ਰਿਕਾਰਡਿੰਗ ਦੇ ਸਮੇਂ ਨਜਰਅੰਦਾਜ ਕਰ ਸਕਦੇ ਹੋਂ | ਤੁਹਾਨੂੰ ਸਿਰਫਰਿਪੋਰਟ ਫਾਰਮ” (report form) ਦੀ ਜਰੂਰਤ ਪਵੇਗੀ |

ਹੇਠਾਂ ਦਿੱਤੇ ਗਏ ਪੋਸਟਰ ਨੂੰ ਡਾਉਨਲੋਡ (download) ਕਰਕੇ ਪ੍ਰਿੰਟ ਕਰਵਾਓ ‘ਤੇ ਵੰਡੋ:

Seattle Peace Project
Seattle Peace Project
Seattle Peace Project

ਤੁਹਾਡਾ ਥੋੜ੍ਹਾ ਜਾ ਸਮਾਂ ਬਹੁਤ ਬਦਲਾਵ ਲਿਆ ਸਕਦਾ ਹੈ | ਤੁਹਾਨੂੰ ਬਹੁਤ ਕੁੱਝ ਕਰਨ ਦੀ ਪ੍ਰਤਿਗਿਆ ਨਹੀਂ ਲੈਣੀ   | ਜੇਕਰ ਸਾਰੇ ਲੋਕ ਥੋੜ੍ਹਾ ਥੋੜ੍ਹਾ ਕਰਕੇ   ਯੋਗਦਾਨ ਕਰੀਏ ਤਾਂ ਵੀ ਬਹੁਤ ਫਰਕ ਪੈ ਸਕਦਾ ਹੈ |

ਜਿਹੜੇ ਲੋਕ ਕਿਸੇ ਧਾਰਮਿਕ ਸੰਸਥਾ ਨਾਲ ਜੁੜੇ ਹੋਏ ਨਹੀਂ ਹਨ ‘ਤੇ ਨਾ ਹੀ ਪ੍ਰਾਰਥਨਾ ਜਾਂ ਮੈਡੀਟੇਸ਼ਨ ਕਰਨਾ ਜਾਣਦੇ ਹਨ, ਉਹਨਾਂ ਦੇ ਲਈ ਇਥੇ ਇੱਕ ਅਸਾਨ ਜਾਣਕਾਰੀ ਦਿੱਤੀ ਗਈ ਹੈ |

IF YOU HAVE FAITH AS SMALL AS A MUSTARD SEED YOU CAN SAY TO THIS MOUNTAIN "MOVE FROM HERE TO THERE" AND IT WILL MOVE. NOTHING WILL BE IMPOSSIBLE FOR YOU. - JESUS (MATTHEW 17:20) WE ARE WHAT WE THINK. ALL THAT WE ARE ARISES WITH OUR THOUGHTS. WITH OUR THOUGHTS, WE MAKE THE WORLD. - THE BUDDHA (DHAMMAPADA) . . . WHOEVER BELIEVES IN ME WILL DO THE WORKS I HAVE BEEN DOING, AND THEY WILL DO EVEN GREATER THINGS THAN THESE . . . - JESUS (JOHN 14:12) HOWEVER MANY HOLY WORDS YOU READ HOWEVER MANY YOU SPEAK WHAT GOOD WILL THEY DO YOU IF YOU DO NOT ACT ON THEM? - THE BUDDHA . . . SEEK HELP THROUGH PATIENCE AND PRAYER . . . - QURAN CH. 2, VERSE 153