ਹਿੱਸਾ ਲਵੋ

ਜੇਕਰ ਤੁਸੀਂ ਸਾਡੇ ਵੱਖਰੀ ਜਾਂਚ ਨੂੰ ਇਤਿਹਾਸ ਬਣਾਉਣਾ ਚਾਹੁੰਦੇ ਹੋਂ, ਤਾਂ ਤੁਸੀਂ ਇਹ ਕਈ ਤਰੀਕੇ ਨਾਲ ਕਰ ਸਕਦੇ ਹੋਂ |

ਸਿਏਟਲ ਸ਼ਾਂਤੀ ਯੋਜਨਾ (SEATTLE PEACE PROJECT)

ਸਿਏਟਲ (Seattle) ਸ਼ਾਂਤੀ ਯੋਜਨਾ ‘ਚ ਸਾਥ ਦੇਣ ਦੇ ਲਈ ਤੁਸੀਂ ਕਈ ਚੀਜਾਂ ਕਰ ਸਕਦੇ ਹੋਂ | ‘ਤੇ ਇਹਦੇ ‘ਚ ਤੁਹਾਡੀ ਥੋੜ੍ਹੀ ਜਿਹੀ ਮਿਹਨਤ ਨਾਲ ਬਹੁਤ ਵੱਡੇ ਬਦਲਾਵ ਆ ਸਕਦੇ ਹਨ:

1 | ਇਸ ਯੋਜਨਾ ਦੇ ਬਾਰੇ ਆਪਣੇ ਦੋਸਤਾਂ ਨੂੰ ਦੱਸੋ |

2 | ਯੋਜਨਾ ਬਣਾਉਣ ਅਤੇ ਉਸ ਤੇ ਅਮਲ ਕਰਨ ਸਾਡੀ ਮਦਦ ਕਰੋ |

3. ਸਾਡੇ ਵਿਚਾਰਾਂ ਨੂੰ ਸੋਸ਼ਲ ਮੀਡਿਆਤੇ ਉਤਸ਼ਾਹਿਤ ਕਰੋ | ਫੇਸਬੁੱਕ (Facebook), ਟ੍ਵਿਟਰ (Twitter)’ਤੇ ਸਾਨੂੰ ਪਸੰਦ ਤੇ ਸਾਡਾ ਪਾਲਣ ਕਰੋ | ਸਾਡੇ ਸੂਚਨਾਪੱਤਰ ਲੈਣ ਲਈ ਸਾਈਨਅੱਪ ਕਰੋ | ‘ਤੇ ਸਾਡੇ ਮੀਟਅੱਪ ਗਰੁੱਪ ਨਾਲ ਜੁੜੋ | ਇਹਦੇ ਬਾਰੇ ਸਭ ਨੂੰ ਦੱਸੋ |

4 ਸਾਡੇ ਪੋਸਟਰ ਪ੍ਰਿੰਟ ਕਰਕੇ ਕੌਫੀ ਸ਼ੋਪ, ਬਾਜਾਰਾਂ, ਲਾਈਬ੍ਰੇਰੀ, ਪਾਰਕਾਂ ਆਦਿ ਲਗਾਓ | ਥੱਲੇ ਡਾਉਨਲੋਡ (download) ਕਰੋ |

5. ਆਪਣੇ ਸਥਾਨਕ ਧਾਰਮਿਕ ਗੁਰੂਆਂ ਨਾਲ ਮਿਲੋਤੇ ਓਨ੍ਹਾਂ ਨੂੰ ਪੁੱਛੋ ਜੇਕਰ ਓਹ ਇਸ ਯੋਜਨਾ ਦਾ ਹਿੱਸਾ ਬਣਨਾ ਚਾਹੁੰਦੇ ਹਨ | (ਜੇਕਰ ਤੁਸੀਂ ਇਸ ਪਾਤਰ ਨੂੰ ਤੁਸੀਂ ਪ੍ਰਿੰਟ ਕਰਕੇ ਆਪਣੇ ਨਾਲ ਰੱਖੋਂ ਤਾਂ ਤੁਸੀਂ ਵੀ ਹੋਲਿਸਟਿਕ ਹੈਲਥ ਰਿਸਰਚ ਦੇ ਪ੍ਰਤਿਨਿਧ ਬਣਕੇ ਜਾ ਸਕਦੇ ਹੋਂ) ਜੇਕਰ ਤੁਸੀਂ ਕਿਸੇ ਧਾਰਮਿਕ ਸੰਗਠਨ ਨਾਲ ਸੰਬੰਧ ਰੱਖਦੇ ਹੋਂ, ਤਾਂ ਕਿਰਪਾ ਆਪਣੇ ਦੋਸਤਾਂ ਨੂੰ ਵੀ ਦੱਸੋ | ‘ਤੇ ਆਪਣੇ ਗੁਰੂਆਂ ਨੂੰ ਹਿੱਸਾ ਲੈਣ ਦੇ ਲਈ ਕਹੋ |

6. ਪ੍ਰਾਰਥਨਾ ਸੰਗਠਨਤੇ ਮੈਡੀਟੇਸ਼ਨ ਕਾਰਜਕਰਮ ਆਯੋਜਿਤ ਕਰੋ ਜਾਂ ਇਹੋ ਜਿਹੇ ਕਾਰਜਕਰਮ ਹਿੱਸਾ ਲਵੋ |

7. ਸਥਾਨਕ ਅਖਬਾਰਾਂ, ਰਸਾਲਿਆਂ, ‘ਤੇ ਸਮਾਚਾਰ ਸੰਗਠਨਾ ਨੂੰ ਇਹਦੇ ਬਾਰੇ ਛਾਪਣ ਦੇ ਲਈ ਕਹੋ |

8. ਸਾਨੂੰ ਆਪਣੇ ਨਾਮ ਜਾਂ ਆਪਣੀ ਕੰਪਨੀ ਦਾ ਨਾਮ ਈਮੇਲ ਕਰੋ | ਸਾਡਾ ਸਾਥ ਦੇਣ ਦਾਤੇ ਇਸ ਯੋਜਨਾ ਭਾਗ ਲੈਣ ਦਾ ਫੈਂਸਲਾ ਲਓ: ਸਾਨੂੰ ਤੁਹਾਨੂੰ ਜਾਂ ਤੁਹਾਡੀ ਕੰਪਨੀ ਨੂੰ ਸ਼ਾਮਲ ਕਰਕੇ ਖੁਸ਼ੀ ਹੋਵੇਗੀ |

9. ਤੁਹਾਡੇ ਪ੍ਰਾਰਥਨਾ ਜਾਂ ਮੈਡੀਟੇਸ਼ਨ ਸਮੇਂ ਨੂੰ ਰਿਕਾਰਡ ਕਰਨ ਦੇ ਲਈ ਸਾਡਾ ਐਪ ਡਾਉਨਲੋਡ (download) ਕਰੋ |

10. ਆਪਣੇ ਪਿਆਰ ਭਰੇ ਸ਼ਾਂਤੀ ਵਿਚਾਰਾਂ ਨੂੰ ਪੂਰੇ ਸ਼ਹਿਰ ਭੇਜੋ | ਇਸ ਵੈਬਸਾਈਟਤੇ ਆਉਣ ਵਾਲੇ ਕਾਰਜਕਰਮਾਂ ਦੇ ਬਾਰੇ ਜਾਣੋ | ‘ਤੇ ਯਤਨ ਕਰੋ ਕਿ ਇਸ ਸਾਲ ਸਾਡੇ ਪ੍ਰਾਰਥਨਾਵਾਂਤੇ ਮੈਡੀਟੇਸ਼ਨ ਕਾਰਜਕਰਮਾਂ ਭਾਗ ਲੈ ਸਕੋਂ | ਚਲੋ ਇਕੱਠੇ ਇਤਿਹਾਸ ਰਚਦੇ ਹਾਂ | ‘ਤੇ ਆਉਣ ਵਾਲੇ ਯੁੱਗ ਨੂੰ ਵਧੀਆ ਬਣਾਉਣ ਦੀ ਬੁਨਿਆਦ ਰੱਖੀਏ |

ਵਿਸ਼ਹਰਨ ਜਾਂਚ

ਸਾਡੇ ਰਸਾਇਣ ਵਿਸ਼ਹਰਨ ਜਾਂਚ ਦੇ ਲਈ ਮਹਿੰਗੀ ਜਾਂਚ ਕੀਤੀ ਜਾਂਦੀ ਹੈ | ਇਸ ਲਈ ਅਸੀਂ ਆਪਣੀ ਸੰਸਥਾ ਦੇ ਗੈਰ-ਲਾਭਕਾਰੀ ਪੂੰਜੀ ‘ਚ ਲੋਕਾਂ ਨਾਲ ਭੇਂਟ ‘ਤੇ ਚੰਦ ਗ੍ਰਹਿਣ ਕਰਦੇ ਹਾਂ | ਅਸੀਂ ਇਹਨਾਂ ਭੇਤਾਂ ‘ਤੇ ਦਾਨ ਨੂੰ ਹੁਣ ਆਨਲਾਇਨ ਗ੍ਰਹਿਣ ਕਰਨ ਦਾ ਹੱਲ ਬਣਾ ਰਹੇ ਹਾਂ | ਤੁਸੀਂ ਇਸ ਵੈਬਸਾਈਟ ਨੂੰ ਚੈਕ ਕਰਦੇ ਰਹੋ | ਇਸੀ ਪੂੰਜੀ ‘ਤੇ ਅੱਗੇ ਦੀ ਜਾਂਚ ਨਿਰਭਰ ਹੈ | ਲੋੜੀਂਦੀ ਪੂੰਜੀ ਹੋਣ ‘ਤੇ ਅਸੀਂ ‘ਤੇ ਸਵੈਸੇਵਕਾਂ ਨੂੰ ਇਸ ਰਸਾਇਣ ਵਿਸ਼ਹਰਨ ਪ੍ਰੋਜੈਕਟ ‘ਚ ਸ਼ਾਮਲ ਕਰਾਂਗੇ |

ਕਿਰਪਾ ਇਸ ਵੈਬਸਾਈਟ ਨੂੰ ਚੈਕ ਕਰਦੇ ਰਹੋਤੇ ਨਵੀਆਂ ਜਾਣਕਾਰੀਆਂ ਪਤਾ ਕਰਦੇ ਰਹੋ |

ਸਹਾਇਤਾ ਦੇ ਲਈ ਧੰਨਵਾਦ!

ਇਸ ਅਸਲੀਅਤ ਦੇ ਸੰਮੇਲਨ ਨੂੰ ਉੱਪਰ ਲਿਜਾਣ ‘ਚ ਸਾਡੀ ਸਹਾਇਤਾ ਕਰੋ