ਦਾਨ ਕਰੋ |

ਹੋਲਿਸਟਿਕ ਹੈਲਥ ਰਿਸਰਚ (HOLISTIC HEALTH RESEARCH) ਨੂੰ ਤੁਹਾਡੀ ਸਹਾਇਤਾ ਦੀ ਜਰੂਰਤ ਹੈ |

ਇਹ ਸਾਬਤ ਕਰਨ ਦੇ ਲਈ ਕਿ ਕਿਹੜੀ ਵਿਸ਼ਹਰਨ ਜਾਂਚ ਵਿਧੀ ਖੂਨ ‘ਚ ਕੈਂਸਰ ਵਾਲੇ ਰਸਾਇਣ ਨੂੰ ਘੱਟ ਕਰਨ ‘ਚ ਸਭਤੋਂ ਵਧੀਆ ਕੰਮ ਕਰਦੀ ਹੈ, ਸਾਨੂੰ ਨਵੀਆਂ ਖੂਨ ਜਾਂਚਾਂ ‘ਚ ਖਰਚ ਕਰਨਾ ਪਵੇਗਾ | ਇਹ ਜਾਂਚ ਸਧਾਰਨ ਮਨੁੱਖ ਦੇ ਲਈ ਬਹੁਤ ਮਹਿੰਗੀ ਹੈ | ਪਰ ਜੇਕਰ ਅਸੀਂ ਮਿਲਕੇ ਪੈਸੇ ਇੱਕਠੇ ਕਰੀਏ ਤਾਂ ਅਸੀਂ ਸਾਰਿਆਂ ਦੇ ਹੱਕ ‘ਚ ਕੰਮ ਕਰ ਸਕਦੇ ਹਾਂ | ਹੋਲਿਸਟਿਕ ਹੈਲਥ ਰਿਸਰਚ (Holistic Health Research) ਆਪਣੇ ਜਮਾਂ ਪੂੰਜੀ ਨੂੰ ਜਰੂਰੀ ਕੰਮ ‘ਚ ਲਗਾਉਂਦੀ ਹੈ | ਐਥੇ ਕਿਸੇ ਨੂੰ ਕੋਈ ਭੁਗਤਾਨ ਨਹੀਂ ਦਿੱਤਾ ਜਾਂਦਾ ਹੈ | ਅਸੀਂ ਸਿਰਫ ਸਵੈਸੇਵਕਾਂ ਦੀ ਸਹਾਇਤਾ ਨਾਲ ਕੰਮ ਕਰਦੇ ਹਾਂ | ਕਿਰਪਾ ਕੁੱਝ ਉੱਤਰਾਂ ਨੂੰ ਲੱਭਣ ‘ਚ ਸਾਡੀ ਸਹਾਇਤਾ ਕਰੋ, ਜਿਹੜੀ ਤੁਹਾਨੂੰ ‘ਤੇ ਤੁਹਾਡੇ ਪਿਆਰਿਆਂ ਨੂੰ ਖੁਸ਼ੀ ਭਰਿਆ ਜੀਵਨ ਜਿਉਣ ‘ਚ ਮਦਦ ਕਰੇਗਾ |

ਸਾਨੂੰ ਅਗਲੀ ਨਸਲ ਨੂੰ ਵਿਸ਼ ਮੁਕਤ ਰਹਿਣ ਦੇ ਤਰੀਕੇ ਸਿਖਾਉਣ ‘ਚ ਸਾਡੀ ਮਦਦ ਕਰੋ

ਹੋਲਿਸਟਿਕ ਹੈਲਥ ਰਿਸਰਚ (HOLISTIC HEALTH RESEARCH) ਇੱਕ ਟੈਕਸ ਡਿਡੱਕਟੇਬਲ ਸੰਸਥਾ (TAX-DEDUCTIBLE CHARITY)ਹੈ

ਹਰ ਦਾਨ ਕਰਨ ਵਾਲੇ ਨੂੰ ਈ-ਮੇਲ ਰਸੀਦ ਭੇਜੀ ਜਾਵੇਗੀ

ਦਾਨ ਕਰਨ ਦੇ ਲਈ ਐਥੇ ਕਲਿੱਕ ਕਰੋ

ਤੁਹਾਡੇ ਯੋਗਦਾਨ ਦੇ ਲਈ ਧੰਨਵਾਦ!

$
Personal Info

Credit Card Info

Billing Details

Donation Total: $25